(1.)
ਪਹਿਲਾਂ ਤੜਕੇ-ਤੜਕੇ ਖੇਤਾਂ ਵਿੱਚ ਹੱਲ ਵਾਹੁੰਦੇ ਸੀ
ਸਾਡੇ ਪਿਉ-ਦਾਦੇ ਜੱਦ "ਹੀਰ" ਤੇ "ਜੁਗਨੀ" ਗਾਉਂਦੇ ਸੀ
ਹੁਣ ਗਭਰੂ ਦੁੱਧ-ਘਿਉ ਨੂੰ ਭੁੱਲ ਗਏ , ਠੇਕੇ ਪੈਰ-ਪੈਰ ਤੇ ਖੁੱਲ ਗਏ
ਹੁਣ ਤਾਂ ਜਹਿਰਾਂ ਵਰਗੀ ਮਹਿਕ ਹੈ ਵਿੱਚ ਗੁਲਾਬਾਂ ਦੇ
ਅੱਜ-ਕੱਲ "ਹੀਰ" ਤੇ "ਜੁਗਨੀ" , ਉਹ ਵੀ ਨਾਂਮ ਸ਼ਰਾਬਾ ਦੇ
ਅੱਜ-ਕੱਲ "ਹੀਰ" ਤੇ "ਜੁਗਨੀ" , ਉਹ ਵੀ ਨਾਂਮ ਸ਼ਰਾਬਾ ਦੇ ,,,,,,,,,,,,
(2.)
ਮੰਜੇ ਕੋਠੇ ਉੱਤੇ ਗਰਮੀਆਂ ਵਿੱਚ ਚੜਾਉਂਦੇ ਸੀ
ਲੋਕੀਂ ਚੰਨ-ਤਾਰੇਆਂ ਨਾਲ ਗੱਲਾਂ ਕਰ-ਕਰ ਸੋਂਦੇ ਸੀ
ਨਾਂ ਉਹ ਫੁੱਲ ਰਹੇ ਨਾਂ ਭੰਵਰੇ , ਹੁਣ ਤਾਂ ਆਪੋ-ਆਪਣੇ ਕਮਰੇ
ਹੁਣ ਤਾਂ ਹਰ ਥਾਂ ਚਰਚਾ FACEBOOK ਦੇ ਪੇਜ ਦੀ ਏ
ਹੁਣ ਤਾਂ ਭੈਣ ਵੀ ਰੱਖੜੀ WHATSSAPP ਤੇ ਭੇਜ ਦੀ ਏ ,,,,,,,,,,
(3.)
ਪਹਿਲਾਂ ਯਾਰੀ ਲਈ ਜਾਨ ਤਲੀ ਸੀ ਰੱਖ ਹੁੰਦੀ
ਅੱਜਕਲ ਯਾਰ ਬਣਾ ਕੇ ਉਹਦੀ ਜੇਬ ਤੇ ਹੀ ਅੱਖ ਹੁੰਦੀ
ਕਾਫ਼ਲੇ ਬਾਹਰ (foriegn) ਜਾਣ ਦੇ ਲੰਮੇ , ਹਾਕਮ ਨਿਕਲੇ ਜਮਾ ਨਿਕੰਮੇ
ਰਾਂਝੇ ਬੇ-ਰੋਜਗਾਰ ਤੇ ਮੁੰਹ ਉੱਡੇ ਪਾਏ ਨੇ ਹੀਰਾਂ ਦੇ
ਹੁਣ ਤਾਂ ਨਸ਼ੇਆਂ ਦੇ ਵਿੱਚ ਗੁੰਜਨ ਨਾਂਮ ਵਜੀਰਾਂ ਦੇ
ਹੁਣ ਤਾਂ ਨਸ਼ੇਆਂ ਦੇ ਵਿੱਚ ਗੁੰਜਨ ਨਾਂਮ ਮਜੀਠੀਏ ਵਰਗੇਆਂ ਦੇ ,,,,,,,