Saturday, December 26, 2015


                                                               

ਪ੍ਰੀਤ ਦੇ ਬੇਬੇ , ਏਧਰ ਆ ਜਲਦੀ ਜਲਦੀ ! ਆਹ ਦੇਖ ਕੀ ਆਇਆ ਅੱਜ  ਅਖ਼ਬਾਰ ਦੇ ਵਿੱਚ।
(ਕਿਰਨ ਦੇ ਪਿਤਾਜੀ ਨੇ ਸਵੇਰ ਦਾ ਅਖ਼ਬਾਰ ਪੜਦਿਆਂ  ਹੋਇਆਂ ਆਪਣੀ ਪਤਨੀ ਨੂੰ ਕਿਹਾ ਜੋ ਕਿ ਰਸੋਈ ਦੇ ਵਿੱਚ ਚਾਹ ਬਣਾ ਰਹੇ ਸੀ।)

ਕੀ ਗੱਲ ਹੋਗੀ ਪ੍ਰੀਤ ਦੇ ਬਾਪੂ , ਇੱਦਾਂ ਦਾ ਕੀ ਆ ਗਿਆ ਅਖ਼ਬਾਰ ਦੇ ਵਿੱਚ ਜਿਹੜਾ ਤੁਸੀਂ ਇੰਨਾ ਰੋਲਾ ਪਾਇਆ ਸਵੇਰੇ-ਸਵੇਰੇ।

ਤੂੰ ਜਦੋਂ ਦੇਖੇਂਗੀ ਫੇਰ ਤੈਨੂੰ ਪਤਾ ਲੱਗੂ।  ਇਹ ਕਹਿ ਕੇ ਕਿਰਨ ਦੇ ਪਿਤਾ ਜੀ ਨੇ ਅਖ਼ਬਾਰ ਕਿਰਨ ਦੀ ਬੇਬੇ ਨੂੰ ਫੜਾ ਦਿੱਤਾ।

ਕੁੱਝ ਚਿਰ ਅਖ਼ਬਾਰ ਪੜਣ ਤੋਂ ਪਿੱਛੋ ਕਿਰਨ ਦੀ ਬੇਬੇ ਨੇ ਅਖ਼ਬਾਰ ਕੋਲ ਪਏ ਮੰਜੇ ਤੇ ਰੱਖ ਦਿੱਤਾ ਅੱਤੇ ਓਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਟਪਕ ਪਏ।

ਆਪਣੀ ਪਤਨੀ ਨੂੰ ਭਾਵੁੱਕ ਹੋਇਆ ਦੇਖ ਕੇ ਕਿਰਨ ਦੇ ਪਿਤਾਜੀ ਵੀ ਭਾਵੁੱਕ ਹੋ ਗਏ। ਉਨ੍ਹਾਂ ਦੀ ਆਵਾਜ ਵੀ ਭਾਰੀ ਹੋ ਗਈ ਤੇ ਗਲਾ ਵੀ ਖੁਸ਼ਕ ਹੋ ਗਿਆ।ਫ਼ੇਰ ਓਨ੍ਹਾਂ ਨੂੰ ਯਾਦ ਆਇਆ ਕਿ ਕਿਵੇਂ ਓਨ੍ਹਾਂ ਨੇ ਪ੍ਰੀਤ ਨੂੰ ਪੁੱਤਾਂ ਵਾਂਗੂੰ ਪਾਲਿਆ ਸੀ , ਲੜਕੀ ਹੋਣ ਦੇ ਬਾਵਜੂਦ ਕਦੇ ਦੋਹਾਂ ਭੈਣ-ਭਰਾਵਾਂ ਵਿੱਚ ਕੋਈ ਫ਼ਰਕ ਨਹੀਂ ਸੀ ਕੀਤਾ। ਤੇ ਅੱਜ ਸੱਚਮੁੱਚ ਕਿਰਨ ਨੇ ਉਨ੍ਹਾਂ ਦਾ ਮਾਣ ਵਧਾਇਆ ਸੀ।

ਇੰਨੇ ਨੂੰ ਕਿਰਨ ਵੀ ਆ ਜਾਂਦੀ ਹੈ ਤੇ ਆਪਣੇ ਪਿਤਾ ਜੀ ਅਤੇ ਮਾਤਾ ਜੀ ਨੂੰ ਉਦਾਸ ਹੋਣ ਦਾ ਕਾਰਣ ਪੁਛਦੀ ਹੈ।

ਇੱਸਤੇ ਉਸਦੇ ਪਿਤਾ ਜੀ ਅਖ਼ਬਾਰ ਵੱਲ ਉਂਗਲੀ ਕਰਕੇ ਕਹਿੰਦੇ ਹਨ "ਪੁੱਤ ਅਸੀਂ ਉਦਾਸ ਨਹੀਂ ਬਹੁੱਤ ਖ਼ੁਸ਼ ਹਾਂ , ਤੇ ਇਹ ਹੰਝੂ ਜੋ ਤੂੰ ਦੇੱਖ ਰਹੀ ਹੈਂ ਇਹ ਵੀ ਖੁਸ਼ੀ ਦੇ ਅੱਥਰੂ ਹਨ। ਇਹ ਕਹਿ ਕੇ ਉਹ ਕਿਰਨ ਨੂੰ ਗੱਲ ਲਾ ਲੈਂਦੇ ਹਨ ਤੇ ਕਿਰਨ ਮੰਜੇ ਉੱਤੇ ਪਏ ਅਖ਼ਬਾਰ ਵੱਲ ਵੇੱਖਦੀ ਹੈ ਜਿੱਸ ਉੱਤੇ ਕਿਰਨ ਦੀ ਤਸਵੀਰ ਲੱਗੀ ਹੁੰਦੀ ਹੈ ਤੇ ਨਾਲ ਬਿਆਨ ਹੁੰਦਾ ਹੈ :-

"ਸਰਦਾਰ ਸੁੱਖਦੇਵ ਸਿੰਘ ਭੁੱਲਰ ਦੀ ਬੇਟੀ ਨੇ ਚੰੜੀਗੜ ਦੇ ਧੋਖੇਬਾਜ਼ ਏਜੰਟ ਨੂੰ ਸਿਖਾਇਆ ਸਬਕ। ਬਾਹਰ ਭੇਜਣ ਦੇ ਨਾਂ ਤੇ ਕਰ ਰਿਹਾ ਸੀ ਗਰੀਬ ਵਿਦਿਆਰਥੀਆਂ ਨਾਲ ਠੱਗੀ।"


Friday, November 27, 2015

                             "गिरता पंजाब


ये वो वक्त था जब पंजाब को "पंज-आब"(पाँच दरियाओं का प्रदेश) कहा जाता था। उस वक्त "पंज-आब" अपनी बाल अवस्था में था , इसलिए शायद इसे , इसके अपने ही शरीर के हिस्सों का बंटवारा करवाना पड़ा। इसे राजनीतिक हेर-फ़ेर कहा जा सकता है या फिर ये कि कुछ जनूनी क़िस्म के नक्चडों ने अपने किये गए फैसलों को "ख़ुदा की मर्जी" का नाम दिया। जिसका नतीजा ये रहा कि बंटवारे के समय पंजाब के दो हिस्से कर दिए गए। जितना शोक बंटवारे का इंसानियत को हुआ , उससे कहीं ज्यादा संताप बंटवारे का पंजाब को भुगतना पड़ा।  "पंज-आब" से बने "पंजाब" की तरफ़ ना तो किसी ख़ास समुदाय ने और ना ही किसी राजनीतिक़ सख्शियत ने ध्यान दिया। इसे तो सौंप दिया गया भूखें भेड़ियो को, जो अपने अपने फ़ायदे के लिए इसे अन्दर से दीमक की तरह खोखला करते गए। इसका नतीज़ा ये निकला कि जिस पंजाब को बचपन के बाद अपनी जवानी में पहुँचना था , वो अपनी बाल अवस्था से सीधे ही बुढ़ापे में पहुँच गया। इसका दुष्प्रभाव हुआ पंजाब में रहने वाले भोले-भाले और मेहनती पंजाबियों पर  की जिन्दगी और उनके रहन-सहन पर।
इसके आगे की कहानी में यही दिखाने का प्रयास किया गया है कि कैसे पंजाबियत को पूरी दुनिया में शर्मसार होना पड़ा।
१४ अगस्त १९४७ की आधी बीत चुकी रात को बिशन सिंह अपने बिखरे परिवार को इक्ठा करने में लगा हुआ था। उसकी पत्नी और दो बच्चों का कहीं कोई अता-पता नहीं था। घर में कुछ पशु थे जिन्हे उपद्रवी कब के ले भागे थे। कुछ दंगाईयों ने तो बिशन सिंह के घर पर हमला कर उनका सब कुछ तहस-नसह कर दिया था। बिशन ने किसी तरह भाग कर अपने चार में से दो बच्चों (बलदेव और शिवदेव) को पास वाले गुरुदुआरे में छुपाया था और ख़ुद अपनी पत्नी(महिताब कौर) और दो बच्चों ( परनीत और हरजीत) को ढूंढने चला गया। बिशन जैसे ही  गाँव से बाहर जाने वाली गली में निकला अपने सामने दंगाइयों की १ टोली को देख घबरा गया और भाग कर नज़दीक़ ही धोबी के मकान में शरण ली थी। उस मकान में पहले से ही मुस्लमान परिवारों की औरतें और बचे सहमे हुए बैठे थे। अपने सामने १ किरपान धारी सिख को देख वो घबरा गए थे और जोर-जोर से चिल्लाने लगे थे। इससे पहले कि बिशन को कुछ समझ में आता दंगाईयो को बिशन की मौजूदगी का पता चल गया था और वो बिशन को मारने के लिए दौड़े। उस रात बिशन सिंह ने पहली बार अपनी मौत को बहुत करीब से देखा था। वो एक दम सुन्न हो चुक्का था और उसके पैर बिलकुल जम गए थे। वो दंगाईयो को हाथों में तलवारें लिए दौड़ते हुए अपने पास आते देख रहा था , पर वो भाग नहीं रहा था (या वो भाग नहीं सकता था) । जैसे ही एक दंगाई ने बिशन को मारने के लिए अपनी तलवार को हवा में ऊपर लहराया तभी अचानक जैसे बिशन में किसी दैवीय शक्ति ने प्रवेश किया और बिशन ने पूरे जोर के साथ उस दंगाई को पीछे धकेला और वहां से गुरुदुआरे की तरफ़ भागा।

दंगाईयों ने बहुत दूर तक बिशन का पीछा किया लेकिन बिशन तो सर पे पैर रख कर भाग  रहा था। जब उसने ये पक्का किया कि अब कोई पीछे नहीं आ रहा था , तभी उसने गुरुदुआरे का रुख़ किया था। गुरुदुआरे पहुँचने पर उसे पता लगा था कि पाकिस्तान और हिन्दुस्तान का बंटवारा हो चुका था। हिन्दुस्तान से पहले ही अंग्रेजो ने 'जिया अली जिन्हा' के कहने पर पाकिस्तान को आज़ादी दे थी और इसी आज़ादी की वजह से अब पाकिस्तान में से सभी सिखों और हिन्दुओ को यहां से निकाला जा रहा था। "ये बहुत बुरा किया पाकिस्तान सरकार ने साढ़े नाल," - बिशन सिँह के मुँह से  











माँ मुझे प्लीस जल्दी कुछ खाने को दो , मेरी ड्यूटी का टाइम हो रहा है। नाश्ते के इंतज़ार में बैठे हुए इंस्पेक्टर 'विक्रम सिंह' ने जोरदार आवाज़ में कहा।

'अभी आई बेटा' ,कहते हुए किचन से विक्रम की माँ अपने हाथ में आमलेट और ब्रेड की स्लाईस लिए जल्दी से टेबल पहुँचती है। 
(विक्रम जोकि अपने माँ और बाबा के साथ बम्बई के सरकारी क्वार्टर में रहता है। विक्रम अपने सारे डिपार्टमैंट में सबका चहेता इंस्पेक्टर है , इसका कारण है कि दो साल पहले जब विक्रम ने अपनी ड्यूटी ज्वॉइन की उसी दिन से हर वो शख़्स जो कानून का गुन्हेगार था अब वो विक्रम का दुश्मन था। कुछ छोटे मोटे क्रिमिनल्स को विक्रम ने सुधरने का मौका भी दिया लेकिन जिनके सर पे कोई असर ना हुआ , उनके लिए विक्रम नाम का ये शख्स बहुत बड़ी मुसीबत बन चुका था। विक्रम ने एक सब-इंस्पेक्टर की पोस्ट से अपनी नौकरी शुरू की लेकिन उसी साल के अंत तक विक्रम इंस्पेक्टर बन चुका था।  ये सब उसकी ईमानदारी और मेहनत का नतीजा था। )

विक्रम नाश्ता करने ही लगता है कि घर की डोर-बैल बजती है। विक्रम की माँ दरवाज़ा खोलने जाती है और अपने साथ विक्रम के पुलिस इंस्पेक्टर दोस्त जफ़र अली को साथ लती है। उसे देखते ही विक्रम उससे हाथ मिलाता है और माँ से चाय लाने को कहता है।

जफ़र जी आज आपको मेरी याद कैसे आ गई , 'विक्रम ने मजाकिया लहजे में कहा।'
मुझे तो लगा कि शायद तुझे पता होगा इसलिए मैं यहां तुझसे कुछ जरूरी बातें करने आया हूँ जो थाने में सबके सामने नही हो सकती थी। 'जफर ने हैरानी से विक्रम की ओर देखते हुए कहा।'

ऐसी क्या बात है जफ़र?

कमिश्नर सर ने हंम दोनों को एक ख़ास केस की इन्वेस्टिगेशन करने का आर्डर दिया है ,'जफ़र ने विक्रम की आँखों में देखते हुए कहा।'

ओह ! , तो इसमें हैरान होने की क्या बात है ?

विक्रम  हैरान मैं इसलिए हो रहा हूँ कि एक तरफ तो कमिश्नर सर ने हमें इस केस को खूफिया तरीके से हैंडल करने की सलाह दी है ओर कहा है कि डिपार्टमैंट का कोई भी आदमी इस बारे में ना जान पाये कि हंम दोनों किसी सीक्रेट केस पर काम कर रहे हैं। क्यूंकि जो केस हमें मिला है वो कोई मामूली केस नही है , इस केस के तार हमारे डिप्टी चीफ मिनिस्टर तक से जुड़े हुए हैं। इसलिए हंम इसे इतना ईसी नही ले सकते तब तक तो बिलकुल नही जब तक हमारे हाथ गुनहगारों के ख़िलाफ़ कोई पुख्ता सबूत नही लग जाते।

और.… और  दूसरी तरफ़ मुझे ,,,,,,"जफ़र अपनी बात बीच में ही अधूरी छोड़ देता है और विक्रम की माँ की तरफ देखता है जो हाथ में चाय लिए किचन से सीधा डायनिंग टेबल की तरफ आ रही होती है।" 

विक्रम अपनी माँ से चाय लेकर टेबल पर रखता है और उन्हें अंदर कमरे में जाने के लिए कहता है।

लेकिन जफर ये "और " का क्या माजरा है जरा खुल कर बताओ , "विक्रम ने अपनी को कमरे में जाते देख कहा।"

बात ये है विक्रम कि कमिश्नर सर ने मुझे कहा था कि उनके सिवा ये बात किसी को मालूम नहीं है कि उन्होंने  हमें इस केस इंवेस्टिगेट  करने का काम सौंपा है। लेकिन जब मैं कमिश्नर सर से बात करने के बाद वहाँ से निकला तो मुझे  मिला ?


ਦੋਸਤੋ ਬਹੁੱਤ ਦਿਨ ਬਾਦ ਅੱਜ ਕੁੱਜ ਲਿਖਣ ਦਾ ਦਿਲ ਕੀਤਾ ਜੋ ਤੁਹਾਡੇ ਅੱਗੇ ਪੇਸ਼ ਹੈ।


..........................ਹੋਇਆ ਇਹ ਕਿ ਕੁੱਝ ਦਿਨ ਪਹਿਲਾਂ ਮੇਰੇ ਦੋਸਤ ਦੇ ਪਿਤਾਜੀ ਦੀ ਰਿਟਾਇਰਮੈਂਟ ਹੋਈ ,ਇੱਸ ਖੁਸ਼ੀ ਵਿੱਚ ਉਨ੍ਹਾਂ ਨੇ ਆਪਣੇ ਘਰ ਇੱਕ ਪਾਰਟੀ ਰੱਖੀ। ਸਾਰੇ ਜਾਣ-ਪਹਿਚਾਣ  ਵਾਲੇ ਬੁਲਾਏ ਗਏ , ਦਫ਼ਤਰੀ ਯ਼ਾਰ-ਮਿੱਤਰ ਵੀ ਪਹੁੰਚੇ ਹੋਏ ਸਨ। ਕੁੱਲ ਮਿਲਾ ਕੇ ਰਿਟਾਇਰਮੈਂਟ  ਪਾਰਟੀ ਦਾ ਮਾਹੋਲ ਇੱਕ ਵਿਆਹ ਵਰਗਾ ਸੀ। ਸ਼ਰਾਬ , ਮੁਰਗਾ , ਮੀਟ ਤੇ ਆਰ੍ਕੇਸਟ੍ਰਾ ਆਦਿ ਸਬ ਕੁੱਝ ਓਥੇ ਮੋਜੂਦ ਸੀ। ਮੈਂ ਵੀ ਇੱਸ ਰਿਟਾਇਰਮੈਂਟ ਨੂੰ ਦੇਖ ਕੇ ਬਹੁੱਤ ਵਧੀਆ ਮਹਿਸੂਸ ਕੀਤਾ , ਇਸਦਾ ਕਾਰਣ ਕੁੱਝ ਦਿਨਾਂ ਤੋਂ ਚੱਲ ਰਹੀ ਜ਼ਿਆਦਾ ਭੱਜ-ਦੌੜ ਸੀ।

ਖੈਰ ਪਾਰਟੀ ਖ਼ਤਮ ਹੋਈ ਤੇ ਮੇਰੀ ਦਿਮਾਗ਼ੀ ਭੱਜ-ਦੌੜ ਸ਼ੁਰੂ!!

ਘਰ ਆਉਂਦੇ ਹੋਏ ਨੇ ਸੋਚਇਆ ਬਈ ਮਨਾ ਜਿਹਦੀ ਰਿਟਾਇਰਮੈਂਟ ਤੂੰ ਦੇਖ ਕੇ ਆ ਰਿਹਾ ਓ ਤਾਂ ਇੱਕ ਮਾਮੂਲੀ ਜਿਹਾ ਸਕੂਲ ਮਾਸਟਰ ਸੀ ਜਿਸਨੇ ਸਿਰਫ਼ 100-150 ਬੱਚਿਆਂ ਨੂੰ ਪੜਾਉਣਾ ਹੁੰਦਾ ਹੈ।

 (ਤੁਹਾਡੀ ਜਾਣਕਾਰੀ ਦਰੁਸਤ ਕਰਨ ਲਈ ਦੱਸ ਦੇਣਾ ਚਾਉਂਦਾ ਹਾਂ ਕਿ ਕਿਸੇ ਵੀ ਸਰਕਾਰੀ ਵਿਭਾਗ ਦੇ ਵਿੱਚ ਰਿਟਾਇਰਮੈਂਟ ਦੀ ਇੱਕ ਉਮਰ ਸੀਮਾ ਹੁੰਦੀ ਹੈ , ਇੱਸ ਦਾ ਕਾਰਣ ਇਹ ਹੁੰਦਾ ਹੈ ਕਿਉਂਕਿ ਉਮਰ ਦੇ ਇੱਕ ਖ਼ਾਸ ਪੜਾਅ ਤੇ ਪਹੁੰਚਣ ਤੋਂ ਬਾਅਦ ਇਨਸਾਨ ਦੀ ਸੋਚ ਸ਼ਕਤੀ ਵਿੱਚ ਘਾਟਾ ਹੋਣਾ ਸੁਬਾਵਿੱਕ ਹੈ )

ਪਰ ਸਾਡੀ ਲੋਕਾਂ ਦੀ ਸੋਚ ਜਾਂ ਮਾੜੀ ਕਿਸਮਤ ਦੇਖੋ ਕਿ ਜਿਹੜੇ ਪੰਜਾਬ ਵਿੱਚ ਇੱਕ ਸਰਕਾਰੀ ਕਰਮਚਾਰੀ ਦੀ ਰਿਟਾਇਰਮੈਂਟ ਉਮਰ 55 ਤੋਂ 65 ਸਾਲ ਤੱਕ ਦੀ ਹੁੰਦੀ ਹੈ , ਉਸ ਪੰਜਾਬ ਦੇ ਮੁੱਖ ਮੰਤਰੀ ਦੀ ਆਪਣੀ ਉਮਰ 84 ਸਾਲ ਹੈ।
ਕੀ ਇਹ ਪੰਜਾਬ ਦੀ ਜਨਤਾ ਦੇ ਨਾਲ ਹੋ ਰਿਹਾ ਧੋਖਾ ਨਹੀ ਹੈ ?
ਤੁਸੀਂ ਕਿਸੇ ਵੀ ਸੇਕਟਰ ਦੇ ਵਿੱਚ ਜੋਬ ਲਈ ਜਾਉ , ਤੁਹਾਡੇ ਸੀਨੀਅਰ'ਸ ਹਮੇਸ਼ਾ young blood ਦੀ ਮੰਗ ਕਰਦੇ ਹਨ।  ਕਿਉਂਕਿ ਉਹ ਵੀ ਚੰਗੀ ਤਰਾਂ ਜਾਣਦੇ ਹਨ ਤੇ ਤੁਸੀਂ ਵੀ ਕਿ ਇੱਕ ਨੋਜਵਾਨ ਇਨਸਾਨ ਇੱਕ ਬੁੜੇ ਇਨਸਾਨ ਦੇ ਮੁਕਾਬਲੇ 20 ਗੁਣਾ ਜ਼ਿਆਦਾ ਸਮਰਥਾ  ਨਾਲ ਕੰਮ ਕਰ ਸਕਦਾ ਹੈ।

ਫੇਰ ਕਿਊਂ "ਬਾਦਲ ਸਾਬ" ਤੁਸੀਂ ਕੁਰਸੀ ਨੂੰ ਪੀੰਘ ਪਾਈ ਬੈਠੇ ਹੋ , ਜਦੋਂ ਕਿ ਤੁਹਾਡੇ ਆਪਣੇ  ਸੂਬੇ ਦੇ ਕਈ ਨੋਜਵਾਨ ਬੇਰੋਜਗਾਰੀ ਦੀ ਮਾਰ ਹੇਠਾਂ ਦੱਬੇ ਹੋਏ ਹਨ।

ਤੁਸੀਂ ਇੱਸ ਦਾ ਕੀ ਕਾਰਣ ਦਿਉਗੇ ?





"ਜਿੱਥੇ ਜ਼ੁਲਮ ਦਾ ਹੋਵੇ ਪਸਾਰਾ ਜੀ ਤੇ ਜ਼ਾਲਮ ਹੋਣ ਸਰਕਾਰਾਂ ਜ਼ੀ
  ਓਥੇ  ਖੋਲਦੀ ਹੋਈ ਜਮੀਰ ਵਾਲੇ , ਦਿਸਦੇ ਨੇ ਕਰਦੇ ਤਕਰਾਰਾਂ ਜ਼ੀ "