Monday, January 27, 2025

ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ ,
ਸੁਪਨਾ ਪਿਆ ਕੋਈ ਦੇਖਦਾ ਹਾਂ
ਕੁੱਝ ਪਲਾਂ ਨੂੰ ਨੀਂਦ ਦਾ ਖੁੱਲਣਾ , ਜਾਗ ਦਾ ਟੁੱਟਣਾ- 2
ਖੁਦ ਨੂੰ ਤੇਰੇ ਗੱਲ ਲੱਗਿਆ ਦੇਖਦਾ ਹਾਂ
ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ , 
ਸੁਪਨਾ ਪਿਆ ਕੋਈ ਦੇਖਦਾ ਹਾਂ।

ਤੇਰੇ ਨਾਲ ਮੇਰਾ ਰੂਹ ਦਾ ਰਿਸ਼ਤਾ - ੨
ਤੇਰੀ ਰੂਹ ਨੂੰ ਮੇਰੀ ਰੂਹ ਦੇ ਨਾਲ ਮੈਂ ਜੁੜਿਆ ਦੇਖਦਾ ਹਾਂ
ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ , 
ਸੁਪਨਾ ਪਿਆ ਕੋਈ ਦੇਖਦਾ ਹਾਂ।

ਮੈਂ ਜਜ਼ਬਾਤੀ ਜਿਹਾ ਕਿੰਝ ਜਾਣਾ ਚੋਰ ਚਲਾਕੀਆਂ ਨੂੰ -੨
ਰੋਮ ਰੋਮ ਮੇਰੇ ਜਜਬਾਤਾਂ ਦਾ ਤੇਰੇ ਇਸ਼ਕ ਚ  ਭਿੱਜਿਆ ਦੇਖਦਾ ਹਾਂ

ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ , 
ਸੁਪਨਾ ਪਿਆ ਕੋਈ ਦੇਖਦਾ ਹਾਂ।

ਦੋ ਅੱਖੀਆਂ - ਦੋ ਹੰਜੂ ਡਿੱਗਦੇ ਬਿਨ ਤੇਰੇ ਕੋਈ ਹੋਂਦ ਨਹੀਂ "ਸੂਰਜ" ਦੀ -੨
ਤੇਰੀ ਯਾਦ ਵਿੱਚ ਰੋਂਦਿਆ
ਤੇਰੀ ਯਾਦ ਵਿੱਚ ਰੋਦਿਂਆ ਕੁਰਲਾਉਂਦਿਆਂ ਖੁੱਦ ਨੂੰ ਮੈਂ ਜਾਰ-ਜਾਰ ਦੇਖਦਾ ਹਾਂ
ਕਈ ਵਾਰੀ ਇੰਝ ਲੱਗਦਾ ਤੂੰ ਮੈਥੋਂ ਦੂਰ ਨਹੀਂ ਹੋਈ ,
ਸੁਪਨਾ ਪਿਆ ਕੋਈ ਦੇਖਦਾ ਹਾਂ।

-ਸੂਰਜ

Monday, September 16, 2024

ਦਿਲ ਕਰਦਾ ਬੜਾ

ਦਿਲ ਕਰਦਾ ਬੜਾ ਮਿਲਣੇ ਨੂੰ
ਕੋਈ ਰਾਹੇ ਪਾ ਦਿਉ ਮੈਨੂੰ
ਕੀ? ਖ਼ਿਆਲ ਓਹਦਾ
ਮੇਰੇ ਜਜਬਾਤਾਂ ਲਈ, ਕੋਈ ਸਮਝਾ ਦਿਉ ਮੈਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ

ਬੜਾ ਚਾਹਿਆ ਉਸਨੂੰ
ਦਿਲ ਆਪਣੇ ਵਿੱਚ ਵਸਾਇਆ ਉਸਨੂੰ
ਜੱਦ ਹੰਜੂਆਂ ਨੇ ਕਦੇ ਤੱਕਣਾ ਚਾਹਿਆ
ਰੋਕ ਨਾਂ ਸਕਿਆ ਆਪਣੇ-ਆਪ ਨੂੰ
ਇੱਸ ਇਸ਼੍ਕ ਸਮੁੰਦਰ ਚੋਂ ਪਾਰ ਲੰਘਾ ਦਿਉ ਮੈਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ

ਜੱਦ-ਕਦੇ ਸਾਹਮਣੇ ਉਹ ਆਵੇਗੀ
ਰੂਹ ਮੇਰੀ ਫੇਰ ਨਸ਼ਿਆ ਜਾਵੇਗੀ
ਭਾਂਵੇ ਜੱਖ਼ਮ ਦੇਣ ਦੀ ਹੈ ਆਦਤ ਉਸਦੀ- 2
ਮਨ ਤਾਂਈ  ਫ਼ਿਰ ਵੀ ਭਾਹ ਜਾਵੇਗੀ , ਰੋਕ ਲਵੋ ਇੱਸ ਵਾਰ ਹੁਣ ਜਾਣ ਨਾਂ ਦਿਉ ਉਸਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ

ਬਿਨ ਉਸਦੇ ਬੈਚੈਨੀ ਦਾ ਆਲਮ ਹੈ
ਮੇਰੇ ਲਈ ਇਹ ਸਮਾਂ ਬੜਾ ਜ਼ਾਲਮ ਹੈ
ਉਡੀਕ ਘੜੀ ਕਦੇ ਮੁੱਕਣੀ ਨਹੀਂ
ਇੱਸ ਗੱਲ ਦਾ ਵੀ ਅਹਿਸਾਸ ਹੈ ਮੈਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ
ਦਿਲ ਕਰਦਾ ਬੜਾ ਮਿਲਣੇ ਨੂੰ , ਕੋਈ ਰਾਹੇ ਪਾ ਦਿਓ ਮੈਨੂੰ।

ਰੰਗਾਂ ਦੀ ਕੀ ?

ਰੰਗਾਂ ਦੀ ਮਜਬੂਰੀ ਰਹਿ ਗਈ

ਇੱਕ ਤਸਵੀਰ ਅਧੂਰੀ ਰਹਿ ਗਈ

ਹਾਏ ਤੁੰ ਤਾਂ ਛੱਡ ਕੇ ਤੁਰ ਗਿਆ ਮੈਨੁੰ - 2

ਮੈਂ ਤੇਰੇ ਬਿਨ ਕੀ ਕੁੱਝ ਸਹਿ ਗਈ

ਰੰਗਾਂ ਦੀ ਕੀ? ਮਜਬੂਰੀ ਰਹਿ ਗਈ

ਇੱਕ ਤਸਵੀਰ ਅਧੂਰੀ ਰਹਿ ਗਈ- 2


ਤੁੰ ਤਾਂ ਮੇਰੇ ਹਾਣ ਦਾ ਸੀ ਵੇ

ਚੰਗੀ ਤਰਾਂ ਮੈਨੁੰ ਜਾਣਦਾ ਸੀ ਵੇ -2

ਦੱਸ ਤਾਂ ਦੇਂਦਾ ਕੀ? ਮੇਰੀ ਗਲਤੀ

ਮੈਂ ਦੁੱਖਾਂ ਵਿੱਚ ਚੂਰ ਕਿਓਂ ਰਹਿ ਗਈ

ਰੰਗਾਂ ਦੀ ਕੀ? ਮਜਬੂਰੀ ਰਹਿ ਗਈ

ਇੱਕ ਤਸਵੀਰ ਅਧੂਰੀ ਰਹਿ ਗਈ - 2




Tuesday, October 5, 2021

Tiger

ਕੱਲ੍ਹ ਰਾਤ ਮੇਰੇ ਸੁਪਨੇ ਵਿੱਚ ਮੇਰਾ ਟਾਈਗਰ ਆਇਆ ਸੀ

ਕਾਲੂ, ਭੂਰੀ ਤੇ ਸ਼ੇਰੁ ਨੂੰ ਵੀ ਨਾਲ਼ ਲਿਆਇਆ ਸੀ

ਉਹਨੂੰ ਦੇਖ ਕੇ ਪਹਿਲਾਂ ਤਾਂ ਮੈਂ ਅੱਖਾਂ ਭਰ ਲਈਆਂ 

ਉਸਨੇਂ ਵੀ ਮੈਨੂੰ ਦੇਖ ਕੇ ਸ਼ਾਇਦ ਮੇਰੀਆਂ ਅੱਖਾਂ ਪੜ ਲਈਆਂ 

ਭੱਜਦਾ-ਭੱਜਦਾ ਪੂਛਾਂ ਮਾਰਦਾ ਮੇਰੇ ਕੋਲ਼ ਉਹ ਆਇਆ ਸੀ

ਫ਼ੇਰ ਦੂਰ ਹੋਗੇ ਗ਼ਮ ਸਾਰੇ ਜੱਦ ਉਸਨੂੰ ਮੈਂ ਗਲ਼ ਨਾਲ਼ ਲਾਇਆ ਸੀ

ਕੱਲ੍ਹ ਰਾਤ ਮੇਰੇ ਸੁਪਨੇ ਵਿੱਚ ਮੇਰਾ ਟਾਈਗੂ ਆਇਆ ਸੀ

ਕਾਲੂ, ਭੂਰੀ ਤੇ ਸ਼ੇਰੁ ਨੂੰ ਵੀ ਆਪਣੇ ਨਾਲ਼ ਲਿਆਇਆ ਸੀ।


ਇੰਝ ਲੱਗਿਆ ਜਿਵੇਂ ਆਖਦਾ ਹੋਵੇ ਮੈਨੂੰ ਮੈਂ ਹੁਣ ਆਪਣੇ ਪਰਿਵਾਰ ਵਿੱਚ ਰਹਿੰਦਾ ਹਾਂ

ਤੁਸੀਂ ਮੇਰਾ ਬਹੁੱਤ ਕੀਤਾ ਤੁਹਾਡੇ ਲਈ ਮੈਂ ਹਮੇਸ਼ਾ ਸਤਿਕਾਰ ਵਿੱਚ ਰਹਿੰਦਾ ਹਾਂ

ਮੇਰੀ ਮਾਂ ਦਾ ਬਹੁੱਤ ਲਾਡਲਾ ਸੀ ਤੇ ਬਾਪ ਦਾ ਪਿਆਰਾ ਸੀ

ਜਦੋਂ ਕਦੇ ਬਾਪੂ ਨੇਂ ਘੁਰਨਾ ਤਾਂ ਝੱਟ ਬਿਸਰ ਜਾਂਦਾ ਸੀ 

ਉੱਚੀ ਆਵਾਜ਼ ਤੋਂ ਉਹ ਉੱਕਾ ਹੀ ਡਰ ਜਾਂਦਾ ਸੀ

ਜੱਦ ਤੱਕ ਅਸੀਂ (ਮੈਂ ਤੇ ਰਮਨ) ਘਰ ਨਾਂ ਆਉਂਦੇ

ਸਾਲਾ! ਬੜਾ ਹੀ ਫ਼ਿਕਰ ਜਤਾਉਂਦਾ ਸੀ

ਕੱਦੇ ਸੂਰਜ ਇੱਕ time ਦੀ ਰੋਟੀ ਨਾਲ਼ ਵੀ ਉਹਨੇ ਵਕ਼ਤ ਲੰਘਾਇਆ ਸੀ

ਕਹਿੰਦੇ ਮੈਨੂੰ ਯਾਦ ਐ ਵੀਰੇ ਤੁਸੀਂ 3 time ਚਿਕਨ ਵੀ ਕਦੇ ਖਿਲਾਇਆ ਸੀ।

ਕੱਲ ਰਾਤ ਮੇਰੇ ਸੁਪਨੇ ਵਿੱਚ ਮੇਰਾ ਪੁੱਤ ਫ਼ੇਰ ਤੋਂ ਆਇਆ ਸੀ

ਕੱਲ ਰਾਤ ਮੇਰੇ ਸੁਪਨੇ ਵਿੱਚ ਮੇਰਾ ਟਾਈਗਰ ਆਇਆ ਸੀ

ਕਾਲੂ, ਭੂਰੀ ਤੇ ਸ਼ੇਰੁ ਨੂੰ ਵੀ ਆਪਣੇ ਨਾਲ਼ ਲਿਆਇਆ ਸੀ।


ਆਂਹਦਾ ਵੀਰੇ ਮੈਂ ਇੱਕ ਦਿਨ ਤਾਂ ਜਾਣਾ ਹੀ ਸੀ ਇੱਸ ਦੁਨੀਆਂ ਤੋਂ



Tuesday, February 2, 2021

Tumhare Waste ye Gum

 Tumhare waste ye Gum uthane wala hoon

Ruko ea aansuuon , Main muskurane wala hoon


Tu apni raah ki raanaiyon (khubsoorti) ka zikar na kar

Main tere peesche kaha Roz aane wala hoon.


Udaasiyon se kaho jashan kal ki shab (morning) karlein

Main roz roz kaha muskurane wala hoon

Tumhare waste ye gum utahane wala hoon


Bas iss gumaan pe usko bhula nahi paaya,

Main ek roz usko yaad aane wala hoon.





Saturday, December 26, 2015


                                                               

ਪ੍ਰੀਤ ਦੇ ਬੇਬੇ , ਏਧਰ ਆ ਜਲਦੀ ਜਲਦੀ ! ਆਹ ਦੇਖ ਕੀ ਆਇਆ ਅੱਜ  ਅਖ਼ਬਾਰ ਦੇ ਵਿੱਚ।
(ਕਿਰਨ ਦੇ ਪਿਤਾਜੀ ਨੇ ਸਵੇਰ ਦਾ ਅਖ਼ਬਾਰ ਪੜਦਿਆਂ  ਹੋਇਆਂ ਆਪਣੀ ਪਤਨੀ ਨੂੰ ਕਿਹਾ ਜੋ ਕਿ ਰਸੋਈ ਦੇ ਵਿੱਚ ਚਾਹ ਬਣਾ ਰਹੇ ਸੀ।)

ਕੀ ਗੱਲ ਹੋਗੀ ਪ੍ਰੀਤ ਦੇ ਬਾਪੂ , ਇੱਦਾਂ ਦਾ ਕੀ ਆ ਗਿਆ ਅਖ਼ਬਾਰ ਦੇ ਵਿੱਚ ਜਿਹੜਾ ਤੁਸੀਂ ਇੰਨਾ ਰੋਲਾ ਪਾਇਆ ਸਵੇਰੇ-ਸਵੇਰੇ।

ਤੂੰ ਜਦੋਂ ਦੇਖੇਂਗੀ ਫੇਰ ਤੈਨੂੰ ਪਤਾ ਲੱਗੂ।  ਇਹ ਕਹਿ ਕੇ ਕਿਰਨ ਦੇ ਪਿਤਾ ਜੀ ਨੇ ਅਖ਼ਬਾਰ ਕਿਰਨ ਦੀ ਬੇਬੇ ਨੂੰ ਫੜਾ ਦਿੱਤਾ।

ਕੁੱਝ ਚਿਰ ਅਖ਼ਬਾਰ ਪੜਣ ਤੋਂ ਪਿੱਛੋ ਕਿਰਨ ਦੀ ਬੇਬੇ ਨੇ ਅਖ਼ਬਾਰ ਕੋਲ ਪਏ ਮੰਜੇ ਤੇ ਰੱਖ ਦਿੱਤਾ ਅੱਤੇ ਓਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਟਪਕ ਪਏ।

ਆਪਣੀ ਪਤਨੀ ਨੂੰ ਭਾਵੁੱਕ ਹੋਇਆ ਦੇਖ ਕੇ ਕਿਰਨ ਦੇ ਪਿਤਾਜੀ ਵੀ ਭਾਵੁੱਕ ਹੋ ਗਏ। ਉਨ੍ਹਾਂ ਦੀ ਆਵਾਜ ਵੀ ਭਾਰੀ ਹੋ ਗਈ ਤੇ ਗਲਾ ਵੀ ਖੁਸ਼ਕ ਹੋ ਗਿਆ।ਫ਼ੇਰ ਓਨ੍ਹਾਂ ਨੂੰ ਯਾਦ ਆਇਆ ਕਿ ਕਿਵੇਂ ਓਨ੍ਹਾਂ ਨੇ ਪ੍ਰੀਤ ਨੂੰ ਪੁੱਤਾਂ ਵਾਂਗੂੰ ਪਾਲਿਆ ਸੀ , ਲੜਕੀ ਹੋਣ ਦੇ ਬਾਵਜੂਦ ਕਦੇ ਦੋਹਾਂ ਭੈਣ-ਭਰਾਵਾਂ ਵਿੱਚ ਕੋਈ ਫ਼ਰਕ ਨਹੀਂ ਸੀ ਕੀਤਾ। ਤੇ ਅੱਜ ਸੱਚਮੁੱਚ ਕਿਰਨ ਨੇ ਉਨ੍ਹਾਂ ਦਾ ਮਾਣ ਵਧਾਇਆ ਸੀ।

ਇੰਨੇ ਨੂੰ ਕਿਰਨ ਵੀ ਆ ਜਾਂਦੀ ਹੈ ਤੇ ਆਪਣੇ ਪਿਤਾ ਜੀ ਅਤੇ ਮਾਤਾ ਜੀ ਨੂੰ ਉਦਾਸ ਹੋਣ ਦਾ ਕਾਰਣ ਪੁਛਦੀ ਹੈ।

ਇੱਸਤੇ ਉਸਦੇ ਪਿਤਾ ਜੀ ਅਖ਼ਬਾਰ ਵੱਲ ਉਂਗਲੀ ਕਰਕੇ ਕਹਿੰਦੇ ਹਨ "ਪੁੱਤ ਅਸੀਂ ਉਦਾਸ ਨਹੀਂ ਬਹੁੱਤ ਖ਼ੁਸ਼ ਹਾਂ , ਤੇ ਇਹ ਹੰਝੂ ਜੋ ਤੂੰ ਦੇੱਖ ਰਹੀ ਹੈਂ ਇਹ ਵੀ ਖੁਸ਼ੀ ਦੇ ਅੱਥਰੂ ਹਨ। ਇਹ ਕਹਿ ਕੇ ਉਹ ਕਿਰਨ ਨੂੰ ਗੱਲ ਲਾ ਲੈਂਦੇ ਹਨ ਤੇ ਕਿਰਨ ਮੰਜੇ ਉੱਤੇ ਪਏ ਅਖ਼ਬਾਰ ਵੱਲ ਵੇੱਖਦੀ ਹੈ ਜਿੱਸ ਉੱਤੇ ਕਿਰਨ ਦੀ ਤਸਵੀਰ ਲੱਗੀ ਹੁੰਦੀ ਹੈ ਤੇ ਨਾਲ ਬਿਆਨ ਹੁੰਦਾ ਹੈ :-

"ਸਰਦਾਰ ਸੁੱਖਦੇਵ ਸਿੰਘ ਭੁੱਲਰ ਦੀ ਬੇਟੀ ਨੇ ਚੰੜੀਗੜ ਦੇ ਧੋਖੇਬਾਜ਼ ਏਜੰਟ ਨੂੰ ਸਿਖਾਇਆ ਸਬਕ। ਬਾਹਰ ਭੇਜਣ ਦੇ ਨਾਂ ਤੇ ਕਰ ਰਿਹਾ ਸੀ ਗਰੀਬ ਵਿਦਿਆਰਥੀਆਂ ਨਾਲ ਠੱਗੀ।"


Friday, November 27, 2015

                             "गिरता पंजाब


ये वो वक्त था जब पंजाब को "पंज-आब"(पाँच दरियाओं का प्रदेश) कहा जाता था। उस वक्त "पंज-आब" अपनी बाल अवस्था में था , इसलिए शायद इसे , इसके अपने ही शरीर के हिस्सों का बंटवारा करवाना पड़ा। इसे राजनीतिक हेर-फ़ेर कहा जा सकता है या फिर ये कि कुछ जनूनी क़िस्म के नक्चडों ने अपने किये गए फैसलों को "ख़ुदा की मर्जी" का नाम दिया। जिसका नतीजा ये रहा कि बंटवारे के समय पंजाब के दो हिस्से कर दिए गए। जितना शोक बंटवारे का इंसानियत को हुआ , उससे कहीं ज्यादा संताप बंटवारे का पंजाब को भुगतना पड़ा।  "पंज-आब" से बने "पंजाब" की तरफ़ ना तो किसी ख़ास समुदाय ने और ना ही किसी राजनीतिक़ सख्शियत ने ध्यान दिया। इसे तो सौंप दिया गया भूखें भेड़ियो को, जो अपने अपने फ़ायदे के लिए इसे अन्दर से दीमक की तरह खोखला करते गए। इसका नतीज़ा ये निकला कि जिस पंजाब को बचपन के बाद अपनी जवानी में पहुँचना था , वो अपनी बाल अवस्था से सीधे ही बुढ़ापे में पहुँच गया। इसका दुष्प्रभाव हुआ पंजाब में रहने वाले भोले-भाले और मेहनती पंजाबियों पर  की जिन्दगी और उनके रहन-सहन पर।
इसके आगे की कहानी में यही दिखाने का प्रयास किया गया है कि कैसे पंजाबियत को पूरी दुनिया में शर्मसार होना पड़ा।
१४ अगस्त १९४७ की आधी बीत चुकी रात को बिशन सिंह अपने बिखरे परिवार को इक्ठा करने में लगा हुआ था। उसकी पत्नी और दो बच्चों का कहीं कोई अता-पता नहीं था। घर में कुछ पशु थे जिन्हे उपद्रवी कब के ले भागे थे। कुछ दंगाईयों ने तो बिशन सिंह के घर पर हमला कर उनका सब कुछ तहस-नसह कर दिया था। बिशन ने किसी तरह भाग कर अपने चार में से दो बच्चों (बलदेव और शिवदेव) को पास वाले गुरुदुआरे में छुपाया था और ख़ुद अपनी पत्नी(महिताब कौर) और दो बच्चों ( परनीत और हरजीत) को ढूंढने चला गया। बिशन जैसे ही  गाँव से बाहर जाने वाली गली में निकला अपने सामने दंगाइयों की १ टोली को देख घबरा गया और भाग कर नज़दीक़ ही धोबी के मकान में शरण ली थी। उस मकान में पहले से ही मुस्लमान परिवारों की औरतें और बचे सहमे हुए बैठे थे। अपने सामने १ किरपान धारी सिख को देख वो घबरा गए थे और जोर-जोर से चिल्लाने लगे थे। इससे पहले कि बिशन को कुछ समझ में आता दंगाईयो को बिशन की मौजूदगी का पता चल गया था और वो बिशन को मारने के लिए दौड़े। उस रात बिशन सिंह ने पहली बार अपनी मौत को बहुत करीब से देखा था। वो एक दम सुन्न हो चुक्का था और उसके पैर बिलकुल जम गए थे। वो दंगाईयो को हाथों में तलवारें लिए दौड़ते हुए अपने पास आते देख रहा था , पर वो भाग नहीं रहा था (या वो भाग नहीं सकता था) । जैसे ही एक दंगाई ने बिशन को मारने के लिए अपनी तलवार को हवा में ऊपर लहराया तभी अचानक जैसे बिशन में किसी दैवीय शक्ति ने प्रवेश किया और बिशन ने पूरे जोर के साथ उस दंगाई को पीछे धकेला और वहां से गुरुदुआरे की तरफ़ भागा।

दंगाईयों ने बहुत दूर तक बिशन का पीछा किया लेकिन बिशन तो सर पे पैर रख कर भाग  रहा था। जब उसने ये पक्का किया कि अब कोई पीछे नहीं आ रहा था , तभी उसने गुरुदुआरे का रुख़ किया था। गुरुदुआरे पहुँचने पर उसे पता लगा था कि पाकिस्तान और हिन्दुस्तान का बंटवारा हो चुका था। हिन्दुस्तान से पहले ही अंग्रेजो ने 'जिया अली जिन्हा' के कहने पर पाकिस्तान को आज़ादी दे थी और इसी आज़ादी की वजह से अब पाकिस्तान में से सभी सिखों और हिन्दुओ को यहां से निकाला जा रहा था। "ये बहुत बुरा किया पाकिस्तान सरकार ने साढ़े नाल," - बिशन सिँह के मुँह से