ਰੰਗਾਂ ਦੀ ਮਜਬੂਰੀ ਰਹਿ ਗਈ
ਇੱਕ ਤਸਵੀਰ ਅਧੂਰੀ ਰਹਿ ਗਈ
ਹਾਏ ਤੁੰ ਤਾਂ ਛੱਡ ਕੇ ਤੁਰ ਗਿਆ ਮੈਨੁੰ - 2
ਮੈਂ ਤੇਰੇ ਬਿਨ ਕੀ ਕੁੱਝ ਸਹਿ ਗਈ
ਰੰਗਾਂ ਦੀ ਕੀ? ਮਜਬੂਰੀ ਰਹਿ ਗਈ
ਇੱਕ ਤਸਵੀਰ ਅਧੂਰੀ ਰਹਿ ਗਈ- 2
ਤੁੰ ਤਾਂ ਮੇਰੇ ਹਾਣ ਦਾ ਸੀ ਵੇ
ਚੰਗੀ ਤਰਾਂ ਮੈਨੁੰ ਜਾਣਦਾ ਸੀ ਵੇ -2
ਦੱਸ ਤਾਂ ਦੇਂਦਾ ਕੀ? ਮੇਰੀ ਗਲਤੀ
ਮੈਂ ਦੁੱਖਾਂ ਵਿੱਚ ਚੂਰ ਕਿਓਂ ਰਹਿ ਗਈ
ਰੰਗਾਂ ਦੀ ਕੀ? ਮਜਬੂਰੀ ਰਹਿ ਗਈ
ਇੱਕ ਤਸਵੀਰ ਅਧੂਰੀ ਰਹਿ ਗਈ - 2
No comments:
Post a Comment