ਦਿਲ ਕਰਦਾ ਬੜਾ ਮਿਲਣੇ ਨੂੰ
ਕੋਈ ਰਾਹੇ ਪਾ ਦਿਉ ਮੈਨੂੰ
ਕੀ? ਖ਼ਿਆਲ ਓਹਦਾ
ਮੇਰੇ ਜਜਬਾਤਾਂ ਲਈ, ਕੋਈ ਸਮਝਾ ਦਿਉ ਮੈਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ
ਬੜਾ ਚਾਹਿਆ ਉਸਨੂੰ
ਦਿਲ ਆਪਣੇ ਵਿੱਚ ਵਸਾਇਆ ਉਸਨੂੰ
ਜੱਦ ਹੰਜੂਆਂ ਨੇ ਕਦੇ ਤੱਕਣਾ ਚਾਹਿਆ
ਰੋਕ ਨਾਂ ਸਕਿਆ ਆਪਣੇ-ਆਪ ਨੂੰ
ਇੱਸ ਇਸ਼੍ਕ ਸਮੁੰਦਰ ਚੋਂ ਪਾਰ ਲੰਘਾ ਦਿਉ ਮੈਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ
ਜੱਦ-ਕਦੇ ਸਾਹਮਣੇ ਉਹ ਆਵੇਗੀ
ਰੂਹ ਮੇਰੀ ਫੇਰ ਨਸ਼ਿਆ ਜਾਵੇਗੀ
ਭਾਂਵੇ ਜੱਖ਼ਮ ਦੇਣ ਦੀ ਹੈ ਆਦਤ ਉਸਦੀ- 2
ਮਨ ਤਾਂਈ ਫ਼ਿਰ ਵੀ ਭਾਹ ਜਾਵੇਗੀ , ਰੋਕ ਲਵੋ ਇੱਸ ਵਾਰ ਹੁਣ ਜਾਣ ਨਾਂ ਦਿਉ ਉਸਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ
ਬਿਨ ਉਸਦੇ ਬੈਚੈਨੀ ਦਾ ਆਲਮ ਹੈ
ਮੇਰੇ ਲਈ ਇਹ ਸਮਾਂ ਬੜਾ ਜ਼ਾਲਮ ਹੈ
ਉਡੀਕ ਘੜੀ ਕਦੇ ਮੁੱਕਣੀ ਨਹੀਂ
ਇੱਸ ਗੱਲ ਦਾ ਵੀ ਅਹਿਸਾਸ ਹੈ ਮੈਨੂੰ
ਇੱਕ ਵਾਰ ਤਾਂ ਮੇਰੇ ਯਾਰ ਦਾ, ਦੀਦਾਰ ਕਰਾ ਦਿਉ ਮੈਨੂੰ
ਦਿਲ ਕਰਦਾ ਬੜਾ ਮਿਲਣੇ ਨੂੰ , ਕੋਈ ਰਾਹੇ ਪਾ ਦਿਓ ਮੈਨੂੰ।

No comments:
Post a Comment